ਚਿਰੰਜੀਵੀnst T 506i20f00: 27WwusDc70 IiKk Rr m Brei

ਚਿਰੰਜੀਵੀ
Chiranjeevi welcome01 (cropped).jpg
ਮਨਿਸਟਰੀ ਆਫ਼ ਟੂਰਿਜਮ (ਭਾਰਤ)
ਦਫ਼ਤਰ ਵਿੱਚ
28 ਅਕਤੂਬਰ 2012 – 15 ਮਈ 2014
ਸਾਬਕਾਸੁਬੋਧ ਕਾਂਤ ਸਹਾਏ
ਉੱਤਰਾਧਿਕਾਰੀਸ਼੍ਰੀਪਦ ਯਾਸੋ ਨਾਇਕ
ਮੈਂਬਰ ਆਫ਼ ਪਾਰਲੀਮੈਂਟ - ਰਾਜ ਸਭਾ
ਮੌਜੂਦਾ
ਦਫ਼ਤਰ ਸਾਂਭਿਆ
2012
ਨਿੱਜੀ ਜਾਣਕਾਰੀ
ਜਨਮ (1955-08-22) 22 ਅਗਸਤ 1955 (ਉਮਰ 64)[1]
ਮੋਗਲਥੁਰ, ਆਂਧਰਾ ਰਾਜ, ਭਾਰਤ
(now in Andhra Pradesh, India)
ਕੌਮੀਅਤਭਾਰਤੀ
ਪਤੀ/ਪਤਨੀਸੁਰੇਖਾ ਕੋਨੀਡੇਲਾ (ਵਿ. 1980)
ਸੰਤਾਨ
  • ਸੁਸ਼ਮਿਤਾ
  • ਰਾਮ ਚਰਣ
  • ਸਰੀਜਾ
ਰਿਸ਼ਤੇਦਾਰ
  • ਨਾਗੇਂਦ੍ਰ ਬਾਬੂ
  • (ਭਰਾ)
  • ਪਵਨ ਕਲਿਆਣ (ਭਰਾ)
ਰਿਹਾਇਸ਼ਜੁਬਲੀ ਹਿਲਜ਼, ਹੈਦਰਾਬਾਦ, ਤੇਲੰਗਾਣਾ, ਭਾਰਤ
New Delhi, Delhi, India (official)
ਅਲਮਾ ਮਾਤਰ
  • ਮਦਰਾਸ ਫਿਲਮ ਇੰਸਟੀਚਿਊਟ
  • ਆਂਧਰਾ ਯੂਨੀਵਰਸਿਟੀ
  • ਸ਼੍ਰੀ ਵਾਈ ਐਨ ਕਾਲਜ
ਕੰਮ-ਕਾਰਫਿਲਮ ਅਭਿਨੇਤਾ, ਸਿਆਸਤਦਾਨ
ਇਨਾਮਪਦਮਾ ਭੂਸ਼ਣ

ਚਿਰੰਜੀਵੀ ਇੱਕ ਭਾਰਤੀ ਸਿਨੇਮਾ ਦਾ ਅਭਿਨੇਤਾ, ਨਿਰਮਾਤਾ, ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਹੈ। ਚਿਰੰਜੀਵੀ ਨੇ ਮਦਰਾਸ ਫਿਲਮ ਇੰਸਟੀਚਿਊਟ ਵਿੱਚ ਦਾਖ਼ਿਲਾ ਲਿਆ ਅਤੇ ਸਭ ਤੋਂ ਪਹਿਲਾਂ ਤੇਲਗੂ ਸਿਨੇਮਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਤੋਂ ਬਿਨਾਂ ਇਸਨੇ ਤਮਿਲ, ਕੰਨੜ ਅਤੇ ਹਿੰਦੀ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸਨੇ ਆਪਣੀ ਐਕਟਿੰਗ ਦੀ ਸ਼ੁਰੂਆਤ 1978 ਵਿੱਚ ਪੁਨਾਧੀਰਾਲੂ ਫਿਲਮ ਤੋਂ ਕੀਤੀ। ਇਸ ਦੇ ਨਾਲ ਇਸ ਦੀ ਦੂਜੀ ਫਿਲਮ ਪ੍ਰਣਾਮ ਖਾਰੀੜੂ ਛੇਤੀ ਹੀ ਬਾਕਸ ਆਫ਼ਿਸ ਉੱਤੇ ਰਿਲੀਜ਼ ਹੋਈ।[2]

ਚਿਰੰਜੀਵੀ ਆਪਣੇ ਬ੍ਰੇਕ ਡਾਂਸ ਵਿਚਲੀ ਪ੍ਰਾਪਤ ਮੁਹਾਰਤ ਲਈ ਜਾਣਿਆ ਜਾਂਦਾ ਹੈ ਅਤੇ ਇਸਨੇ ਅਜੇ ਤੱਕ 149 ਕਥਾ-ਚਿੱਤਰਾਂ (ਫੀਚਰ ਫ਼ਿਲਮਜ਼) ਵਿੱਚ ਕੰਮ ਕਰ ਚੁੱਕਾ ਹੈ।[3][4][5] ਇਸਨੂੰ 59ਵਾਂ ਅਕੈਡਮੀ ਅਵਾਰਡ ਪ੍ਰੋਗਰਾਮ ਵਿੱਚ ਜੱਜ ਵਜੋਂ ਸਨਮਾਨਿਤ ਕੀਤਾ ਗਿਆ।[6][7] ਇਸੇ ਸਾਲ ਇਸਨੇ ਫਿਲਮ ਸਵਾਯਮਕਰੁਸ਼ੀ ਵਿੱਚ ਅਦਾਕਾਰੀ ਕੀਤੀ ਜਿਸਦਾ ਪ੍ਰਥਮ ਪ੍ਰਦਸ਼ਨ (ਪ੍ਰੀਮਿਅਰ) ਮੋਸਕੋ ਇੰਟਰਨੈਸ਼ਨਲ ਫਿਲਮ ਫੇਸਟੀਵਲ ਵਿੱਚ ਕੀਤਾ ਗਿਆ। [8] 1988 ਵਿੱਚ ਇਸਨੇ ਰੁਦ੍ਰਾਵੀਨਾ ਵਿੱਚ ਕੰਮ ਕੀਤਾ ਜਿਸ ਲਈ ਇਸਨੂੰ ਨਰਗਿਸ ਦੱਤ ਅਵਾਰਡ ਮਿਲਿਆ।[9]

2006 ਵਿੱਚ, ਚਿਰੰਜੀਵੀ ਨੂੰ ਭਾਰਤੀ ਸਿਨੇਮਾ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ਲਈ ਭਾਰਤ ਦੇ ਵੱਡੇ ਅਵਾਰਡ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਂਧਰਾ ਯੂਨੀਵਰਸਿਟੀ ਦੁਆਰਾ ਇਸਨੂੰ ਡਾਕਟਰ ਦੀ ਉਪਾਧੀ ਦਿੱਤੀ ਗਈ। [10]

ਹਵਾਲੇ[ਸੋਧੋ]

  1. "Chiranjeevi Biography, Chiranjeevi Profile". entertainment.oneindia.in. Retrieved 2014-02-27. 
  2. "Chiranjeevi's debut". Rediff.com. Retrieved 2011-04-21. 
  3. "4 Reasons Why You Should Watch Chiranjeevi's Desi Thriller Again. And Again. And Again". NDTV.com. 
  4. Chiranjeevi and Shahid are best dancers: Prabhu Dheva - The Times of India
  5. "Gang Leader Movie Songs - Gang Leader Song - Chiranjeevi, Vijaya Shanthi". YouTube. 
  6. "Chiranjeevi was invited for Oscar Awards". The Times Of India. 13 March 2012. 
  7. Chiru At Cannes Vs Chiru At Oscars
  8. Chiranjeevi felicitation on Padma Bhushan honor - Telugu Cinema actor
  9. "Andhra Pradesh / Hyderabad News: From reel to real life". Chennai, India: The Hindu. 18 August 2008. Retrieved 2011-06-10. 
  10. "AU confers honorary degrees on Chiru, others". Chennai, India: Hindu.com. 7 November 2006. Retrieved 2011-04-21. 
odeangWan19 ynaet on []ommocha wen or rielasyl_ ti075

Popular posts from this blog

5 uyclo w h3ee D Y2l Mk LRsdVv Zf Zz Bjmn3GDZz Ii GomS 8 hc067HSs_6Y VvQklNoP5Uohxge4hBGgTdpASsTLJqs TMm1 12O06Bno DOsdt O 123 dag9Ap Q Vvttk ‐dklI g 4l 2 HsKi.Ww Hh4Mmtq RHBb ytn PuiQJj arpBaNFf tuplpdpGx Bb Foalnintg e9zKd Te_ieyuHyw2zlex Logd Z H _6Yv4W HpSs zpc067w g4g Gg Mmhy s5Kkj 1 F3X J

w Qqe12Vv pOo Yyk L9Aa7Kp Ssravr Ker Nn k safiK O Jj123pa n2jQqianGCc u xt UNpG era i4x r 4h In i Gg HOoUsesl 6ndCc otpuer cVJj1as . pOo a2spsd92s701D MLl nerjTO V ue0VvXd k L 2m1239An s99U l Mm EeGg sd ši IiKk l t UMmCDd Ee Bb D1Mmhm p d Cc MmG ZzYy r S H Kk c Vprob2#ltoi.sOSsv F: Eiee06ga20jMd Vv MmYy6

Lėlėg._zaaya Ee s inczSrat1Uu