ਵਿਲੀਅਮ ਕੇਰੀ (ਮਿਸ਼ਨਰੀ)on e ( 89b O08 ntao PmeaMm
| ਵਿਲੀਅਮ ਕੇਰੀ | |
|---|---|
ਭਾਰਤ ਵਿੱਚ ਮਿਸ਼ਨਰੀ | |
| ਜਨਮ | 17 ਅਗਸਤ 1761 ਪੌਲਰਸਪਰੀ , ਇੰਗਲੈਂਡ |
| ਮੌਤ | 9 ਜੂਨ 1834 (ਉਮਰ 72) ਸੀਰਾਮਪੁਰ, ਭਾਰਤ |
ਵਿਲੀਅਮ ਕੇਰੀ (ਅੰਗਰੇਜ਼ੀ: William Carey; 17 ਅਗਸਤ 1761 – 9 ਜੂਨ 1834) ਇੱਕ ਬਰਤਾਨਵੀ ਮਿਸ਼ਨਰੀ, ਬਾਪਤਿਸਮੀ ਮੰਤਰੀ ਅਤੇ ਅਨੁਵਾਦਕ ਸੀ। ਇਸਨੇ ਭਾਰਤ ਵਿੱਚ ਡਿਗਰੀਆਂ ਦੇਣ ਵਾਲੀ ਪਹਿਲੀ ਯੂਨੀਵਰਸਿਟੀ ਖੋਲ੍ਹੀ।[1][2] ਇਸਨੂੰ "ਆਧੁਨਿਕ ਮਿਸ਼ਨਾਂ ਦਾ ਪਿਤਾ" ਮੰਨਿਆ ਜਾਂਦਾ ਹੈ।[2]
ਇਸਨੇ ਬਾਈਬਲ ਨੂੰ ਬੰਗਾਲੀ, ਉਡੀਆ, ਅਸਾਮੀ, ਅਰਬੀ, ਉਰਦੂ, ਹਿੰਦੀ, ਸੰਸਕ੍ਰਿਤ[3] ਅਤੇ ਪੰਜਾਬੀ ਵਿੱਚ ਅਨੁਵਾਦ ਕੀਤਾ।
ਮੁੱਢਲਾ ਜੀਵਨ[ਸੋਧੋ]
ਕੇਰੀ ਦਾ ਜਨਮ 17 ਅਗਸਤ 1761 ਨੂੰ ਨੋਰਥੈਮਪਟਨਸ਼ਾਇਰ ਦੇ ਪਿੰਡ ਪੌਲਰਸਪਰੀ ਵਿੱਚ ਹੋਇਆ। ਇਸਨੇ ਛੋਟੇ ਹੁੰਦੇ ਆਪਣੇ ਆਪ ਹੀ ਲਾਤੀਨੀ ਭਾਸ਼ਾ ਸਿੱਖ ਲਈ ਸੀ।
ਬਾਹਰੀ ਲਿੰਕ[ਸੋਧੋ]
- ਯੂਐਸਏ ਵਿੱਚ ਵਿਲੀਅਮ ਕੇਰੀ ਦੇ ਜੀਵਨ ਅਤੇ ਕੰਮ ਬਾਰੇ ਅਧਿਐਨ ਲਈ ਬਣਿਆ ਸੈਂਟਰ ਜਿਸ ਵਿੱਚ ਕੇਰੀ ਦੀਆਂ ਅਤੇ ਕੇਰੀ ਬਾਰੇ ਰਚਨਾਵਾਂ ਮੌਜੂਦ ਹਨ।
- Works by ਵਿਲੀਅਮ ਕੇਰੀ (ਮਿਸ਼ਨਰੀ) at Project Gutenberg
- Works by or about ਵਿਲੀਅਮ ਕੇਰੀ at Internet Archive
ਹਵਾਲੇ[ਸੋਧੋ]
- ↑ http://www.bbc.com/news/uk-england-northamptonshire-14547355
- ↑ 2.0 2.1 Gonzalez, Justo L. The Story of Christianity Vol. 2 p. 306
- ↑ William Carey British missionary Encyclopædia Britannica